ਅਨਵਰ ਸਜਾਦ ‘ਅਨਵਰ’ ਸਿਰਫ਼ ਇੱਕ ਵੱਡੇ ਸ਼ਾਇਰ ਤੇ ਅਦੀਬ ਹੀ ਨਹੀਂ ਸਨ, ਬਲਕਿ ਨਿਹਾਇਤ ਆਲ੍ਹਾ ਜ਼ਰਫ਼, ਨਫ਼ੀਸ ਮਿਜ਼ਾਜ ਤੇ ਬਲੰਦ ਕਿਰਦਾਰ ਇਨਸਾਨ ਵੀ ਸਨ। ਉਹਨਾਂ ਦੀ ਸ਼ਖ਼ਸੀਅਤ ਇਲਮ, ਮੁਹੱਬਤ, ਸ਼ਾਇਸਤਗੀ ਤੇ ਇਨਸਾਨੀ ਦੋਸਤੀ ਦਾ ਹਸੀਨ ਸੰਗਮ ਸੀ। ਉਹ ਉਹਨਾਂ ਲੋਕ