ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਦਰਿਆ ਦਿਲ ਪੰਨੂੰ
...ਮੈਂ ਕਦੋਂ ਮੁੱਕਰਦਾਂ। ਹੈ ਤਾਂ ਕਿਰਪਾਲ ਸਿੰਘ ਪੰਨੂੰ ਹੀ ਸੀ ਪਰ ਇੱਕ ਵਾਰ ਤਾਂ ਜਨਾਬ ਨੇ ਮੇਰਾ ਤਰਾਹ ਕੱਢ ਦਿੱਤਾ ਸੀ। ਅੱਜ ਤੱਕ ਮੈਨੂੰ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਵਰਿਆਮ ਸਿੰਘ ਸੰਧੂ
ਪਿਆਰਾ ਦੋਸਤ ਸ. ਕਿਰਪਾਲ ਸਿੰਘ ਪੰਨੂੰ
...ਉਸ ਕਮੇਟੀ ਦੇ ਫੈਸਲੇ ਅਨੁਸਾਰ ਇੱਕ ਹੋਰ ਛੋਟੀ ਕਮੇਟੀ ਬਣਾ ਦਿੱਤੀ ਗਈ। ਜਿਸ ਦੇ ਪਰਧਾਨ ਮਦਨ ਲਾਲ ਹਸੀਜਾ ਸਨ ਅਤੇ ਮੈਂਬਰ ਡਾ. ਗੁਰਪ੍ਰੀਤ ਸਿੰਘ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਡਾ. ਕੁਲਬੀਰ ਸਿੰਘ ਥਿੰਦ
ਪੰਜਾਬੀ ਦੇ ਕੰਪਿਊਟਰੀਕਰਨ ਦੀਆਂ ਘੁੰਡੀਆਂ ਮੇਲਣ ਦੇ ਮਾਹਿਰ ਸ. ਕਿਰਪਾਲ ਸਿੰਘ ਜੀ ਪੰਨੂੰ
...ਕੇਵਲ ਮਹਾਨਕੋਸ਼ ਹੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਅ਼ਰਬੀ-ਫ਼ਾਰਸੀ ਮੂਲਕ ਸ਼ਬਦਾਂ ਦਾ ਕੋਸ਼ ਜੋ ਕਿ ਡਾ. ਗੁਰਚਰਨ ਸਿੰਘ ਪੀ.ਐੱਚ.ਡੀ. (ਪ੍ਰੋ. ਰੀਟਾਇਰਡ ਪੰਜਾਬੀ ਯੂਨੀਵਰਸਿਟੀ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਬਲਜਿੰਦਰ ਸਿੰਘ (ਰਾੜਾ ਸਾਹਿਬ)
ਪੰਜਾਬੀਅਤ ਦਾ ਚਾਨਣ ਮੁਨਾਰਾ ਕਿਰਪਾਲ ਸਿੰਘ ਪੰਨੂੰ
... ... ਕਿਰਪਾਲ ਸਿੰਘ ਪੰਨੂੰ ਦੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਜੋੜਨ ਵਿੱਚ ਕੀਤੇ ਇਹਨਾਂ ਮਹਾਨ ਕਾਰਜਾਂ ਕਰਕੇ ਜਿਹੜਾ ਸਾਡਾ ਸਮੂਹ ਪੰਜਾਬੀਆਂ ਦਾ ਮਾਣ ਵਧਾਇਆ ਹੈ,...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਡਾ. ਨਿਰਮਲ ਸਿੰਘ ਲਾਂਬੜਾ
ਵਰਯਾਮਾਂ ਦਾ ਵਰਯਾਮ – ਕਿਰਪਾਲ ਸਿੰਘ ਪੰਨੂੰ
...ਦਾਨੇ ਲੋਕਾਂ ਦੇ ਉੱਤੇ ਦੱਸੇ ਕਥਨ ਅਨੁਸਾਰ ਮੁਹਤਰਮ ਜਨਾਬ ਕਿਰਪਾਲ ਸਿੰਘ ਪੰਨੂੰ ਹੋਰੀਂ ਇਸ ਅਖਾਣ ਵਿੱਚ ਦੱਸੀ ਗਈ ਚੰਗਿਆਈ ਦੀ ਸਮੁੱਚੀ ਮੂਰਤ ਹਨ। ਜਿੱਥੇ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਜ਼ਾਹਿਦ ਇਕਬਾਲ
ਉਹ ਆਸ਼ਿਕ ਹੈ! ਉਹ ਸਾਦਕ ਹੈ!!
...ਪੰਜਾਬ ਦੀ ਧਰਤੀ ਸਦੀਆਂ ਤੋਂ ਦੁਖਾਂਤ ਹੰਢਾ ਰਹੀ ਹੈ। ਉਹਨੂੰ ਲੋੜ ਹੈ ਕਿਰਪਾਲ ਸਿੰਘ ਪੰਨੂੰ ਵਰਗੇ ਰਾਂਝਿਆਂ ਦੀ ਜਿਹੜੇ ਉਹਦੇ ਪੱਛੋ ਪੱਛ ਹੋਏ ਸਰੀਰ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਇਕਬਾਲ ਕੈਸਰ
ਕਿਰਪਾਲ ਸਿੰਘ ਪੰਨੂੰ
...ਅੰਦਰਖਾਤੇ ਪੰਨੂੰ ਜਾਣਦਾ ਹੈ ਕਿ ਵਿਦਿਆ ਅਤੇ ਗਿਆਨ ਵੀ ਡੋਬ ਦਿੰਦੇ ਹਨ ਜੇ ਉਹ ਵੰਡੇ ਨਾ ਜਾਣ। ਸੋ ਜਿੰਨਾ ਕੁ ਉਹ ਜਾਣਦਾ ਹੈ, ਦੋਨਾਂ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਨਵਤੇਜ ਭਾਰਤੀ
ਕੰਪਿਊਟਰ ਦੇ ਲੜ ਲਾਉਣ ਵਾਲਾ ਰਾਂਗਲਾ ਸੱਜਣ
...2000 ਵਿਚ ਰਿਟਾਇਰ ਹੋ ਕੇ ਅਗਲੇ ਸਾਲ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਆਇਆ ਤਾਂ ਕਿਰਪਾਲ ਸਿੰਘ ਪੰਨੂੰ ਤੇ ਇਕਬਾਲ ਰਾਮੂਵਾਲੀਏ ਨਾਲ ਮੇਰਾ ਮੇਲ ਗੇਲ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
ਕੰਪਿਊਟਰੀ ਮੰਡਲਾਂ ਦਾ ਖੋਜਕਾਰ ਕਿਰਪਾਲ ਸਿੰਘ ਪੰਨੂੰ
...1996 ’ਚ ਜੌਬ ਤੋਂ ਮੁਕਤ ਹੋ ਕੇ ਉਸ ਨੇ ਸਾਰ-ਸਾਰਾ ਦਿਨ ਕੰਪਿਊਟਰ ’ਤੇ ਬਹਿਣਾ ਸ਼ੁਰੂ ਕਰ ਦਿੱਤਾ। ਅਮਰੀਕਾ ਦੇ ਸ਼ਹਿਰ ਸੇਨ ਮੈਟੀਓ (ਕੈਲੇਫੋਰਨੀਆ) ’ਚ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਜਰਨੈਲ ਸਿੰਘ ਕਹਾਣੀਕਾਰ
ਕੰਪਿਊਟਰ ਦਾ ਧਨੰਤਰ ਵੈਦ: ਕਿਰਪਾਲ ਸਿੰਘ ਪੰਨੂੰ
...ਸਮਾਜ-ਸੇਵਾ, ਪੰਨੂੰ ਦੀ ਜ਼ਿੰਦਗੀ ਦਾ ਇੱਕ ਅਹਿਮ ਪਹਿਲੂ ਹੈ। ਉਹ ਸੀਨੀਅਰਜ਼ ਨੂੰ ਮੁਫ਼ਤ ਕੰਪਿਊਟਰ ਸਿਖਾਉਣ ਲਈ ਕਲੱਬਾਂ ’ਚ ਕਲਾਸਾਂ ਲਗਾਉਂਦਾ ਹੈ ਤੇ ਡਾਕਟਰ ਗੁਰਮੀਤ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਇਕਬਾਲ ਰਾਮੂਵਾਲੀਆ
ਕੰਪਿਊਟਰ ਪਾਇਲਟ: ਕਿਰਪਾਲ ਸਿੰਘ ਪੰਨੂੰ
...ਜਦੋਂ ਮੈਂ ਪੰਨੂੰ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਬੁੱਢੇ ਤੋਤੇ ਹੁਣ ਫ਼ਾਰਸੀ ਕਿਵੇਂ ਪੜ੍ਹੀਏ? ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਕਿ ਸੁਰਜੀਤ ਕੁਰਸੀ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਡਾ. ਸੁਰਜੀਤ ਸਿੰਘ ਭੱਟੀ
ਕਿਰਪਾਲ ਸਿੰਘ ਪੰਨੂੰ: ਯਾਰ ਅਣਮੁੱਲਾ, ਹਵਾ ਦਾ ਬੁੱਲਾ
...ਉਨ੍ਹਾਂ ਚੋਰ ਪ੍ਰੋਗਰਾਮਰਾਂ ਦੀਆਂ ਮਾਰਾਂ ਨੂੰ ਛੁਟਿਆਉਣ ਲਈ ਉਹ ਨੇਕ ਪ੍ਰੋਗਰਾਮਰਾਂ ਦਾ ਉਚੇਚ ਨਾਲ ਨਾਂ ਉਭਾਰਦਾ ਹੈ। ਡਾ. ਪਰਮਜੀਤ ਲਈ ਉਹ “ਪੰਜਾਬੀ ਯੂਨੀਵਰਸਿਟੀ ਪਟਿਆਲਾ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
ਪੰਜਾਬੀ ਲਈ ਕਿਰਪਾਲ ਸਿੰਘ ਪੰਨੂੰ ਦੀ ਦੇਣ
...ਪੰਜਾਬੀ ਭਾਸ਼ਾ ਦੇ ਇਕ ਮੁਦੱਦੀ ਦੇ ਤੌਰ ’ਤੇ ਮੈਂ ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਘਾਲਣਾ ਨੂੰ ਸਲਾਮ ਕਰਦਾਂ।...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਸ਼ਮੀਲ
ਚਾਨਣ ਸੂਰਜ ਦਾ
... ... ਕਿਰਪਾਲ ਸਿੰਘ ਪੰਨੂੰ ਹੋਰੀਂ ਆਪਣੇ ਉੱਚੇ-ਸੁੱਚੇ ਅਤੇ ਏਨੀਆਂ ਖ਼ੂਬੀਆਂ ਦੇ ਮਾਲਿਕ ਇਨਸਾਨ ਹਨ ਕਿ ਮੇਰੀ ਨਿਰਮਾਣ ਕਲਮ ਇਹਨਾਂ ਨੂੰ ਬਿਆਨ ਕਰਨ ਦੀ ਤਾਕਤ ਨਹੀਂ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪ੍ਰੋਫੈੱਸਰ ਆਸ਼ਿਕ ਰਹੀਲ
ਸਾਫਟਵੇਅਰ ਦੇ ਮਾਹਰ, ਵਧੀਆ ਲੇਖਕ ਤੇ ਖੁਦ-ਦਾਰ ਇਨਸਾਨ ਹਨ ਕਿਰਪਾਲ ਸਿੰਘ ਪੰਨੂੰ
... ... ਇਹੋ ਜਿਹੇ ਇਨਸਾਨ ਨਾਲ ਨੇੜ ਦਾ ਜਿੰਨਾ ਵੱਧ ਤੋਂ ਵੱਧ ਮਾਣ ਕੋਈ ਮਹਿਸੂਸ ਕਰ ਸਕਦਾ ਹੈ, ਓਨਾ ਕੁ ਮਾਣ ਕਰਨ ਦਾ ਹੱਕ ਮੇਰਾ ਵੀ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਜਤਿੰਦਰ ਪਨੂੰ
ਸੁਹਿਰਦ ਇਨਸਾਨ: ਕਿਰਪਾਲ ਸਿੰਘ ਪੰਨੂੰ
...ਪੰਨੂੰ ਸਾਹਿਬ ਦੀ ਕਿਰਪਾ ਨਾਲ਼ ਹੁਣ ਤੱਕ ਛਪੀਆਂ ਮੇਰੀਆਂ ਕਿਤਾਬਾਂ ਮੈ ਆਪ ਟਾਈਪ ਕੀਤੀਆਂ ਹਨ। ਯੂ ਐਸ ਬੀ ਜਾਂ ਸੀ ਡੀ ’ਤੇ ਚਾੜ੍ਹ ਕੇ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪੂਰਨ ਸਿੰਘ ਪਾਂਧੀ
ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ...
...ਕਿਰਪਾਲ ਸਿੰਘ ਪੰਨੂੰ ਹੋਰਾਂ ਦਾ ਨਾਂ ਭਾਵੇਂ ਪੰਜਾਬੀ ਜਗਤ ਅੰਦਰ ਚੰਨ ਵਾਂਗੂੰ ਚਮਕਦਾ ਏ ਅਤੇ ਚੋਖਾ ਜਾਣਿਆ ਪਛਾਣਿਆ ਨਾਂ ਏ ਪਰ ਮੇਰਾ ਉਹਨਾਂ ਨਾਲ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਇਹਸਾਨ ਬਾਜਵਾ
ਤੁਲਸੀ ਦਾ ਬੂਟਾ
...ਕਦੇ-ਕਦੇ ਅੰਕਲ ਖੱਜਲ-ਖੁਆਰ ਵੀ ਕਰਦਾ ਹੈ। ਇੱਕ ਵਾਰ ਅਸੀਂ ਅਮਰਜੀਤ ਸਾਥੀ ਦੇ ਸੱਦੇ ਤੇ ਓਟਵਾ ਗਏ। ਅਗਲੀ ਸਵੇਰ ਪਾਰਲੀਮੈਂਟ ਹਾਊਸ ਵੇਖਣ ਦਾ ਪਰੋਗਰਾਮ ਬਣ...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਕੁਲਜੀਤ ਮਾਨ
ਕੰਪਿਊਟਰ ਦਾ ਧੰਨਾ ਜੱਟ: ਕਿਰਪਾਲ ਸਿੰਘ ਪੰਨੂੰ
...ਪੌਣੀ ਸਦੀ ਦਾ ਕਰ ਲਿਆ ਸਫ਼ਰ ਪੂਰਾ, ... ਹਰ ਗੱਲ ਕਰਦਾ ਨਾਲ ਹੈ ਤਰਕ ਮੀਆਂ।...
ਮਈ 06, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪਰਮਜੀਤ ਸਿੰਘ ਸੰਧੂ
ਕੰਪਿਊਟਰੀ ਤਕੀਏ ਦਾ ਪੀਰ - ਬਾਬਾ ਕਿਰਪਾਲ ਸਿੰਘ ਪੰਨੂੰ
...ਪਹਿਲਾਂ ਕਲਮ ਨਾਲ ਲਿਖਣਾ ਤਾਂ ਹੱਥ ਲਿਖਤ ਨੂੰ ਅੱਗੇ ਛਾਪਣ ਵਾਲੇ ਕਈ ਨਖ਼ਰੇ ਕਰਦੇ। ਹੁਣ ਉਨ੍ਹਾਂ ਵੱਲੋਂ ਤਿਆਰ ਬਰ ਤਿਆਰ ਖ਼ਬਰਾਂ, ਤਬਸਰੇ ਤੇ ਲੇਖ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਕੰਪਿਊਟਰੀ ਸੰਤ-ਸਿਪਾਹੀ ਕਿਰਪਾਲ ਸਿੰਘ ਪੰਨੂੰ
...ਉਨ੍ਹਾਂ ਦੀ ਸ਼ਖਸੀਅਤ ਦਾ ਇੱਕ ਖ਼ਾਸ ਪੱਖ ਇਹ ਹੈ ਕਿ ਉਹ ਹਰ ਕੰਮ ਬੜੇ ਧਿਆਨ ਨਾਲ਼ ਕਰਦੇ ਹਨ। ਉਹ ਤੁਹਾਡੀ ਗੱਲ ਵੀ ਧਿਆਨ ਨਾਲ਼...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਜਸਵਿੰਦਰ ਸੰਧੂ ਬਰੈਂਪਟਨ
ਕੰਪਿਊਟਰ ਕਿੰਗ ਕਿਰਪਾਲ ਸਿੰਘ ਪੰਨੂੰ
...ਪਰਮਜੀਤ ਸੰਧੂ ਲਿਖਦੇ ਹਨ ਕਿ ਕੈਨੇਡਾ ਵਰਗੇ ਉਪਭੋਗਤਾਵਾਦੀ ਦੇਸ਼ ਵਿੱਚ, ਜਿੱਥੇ ਦਰਖਖ਼ਤ ’ਤੇ ਆਲ੍ਹਣਾ ਪਾਉਣ ਲਈ ਵੀ ਕਿਰਾਇਆ ਦੇਣਾ ਪੈਂਦਾ ਹੈ, ਬਿਨਾ ਕਿਸੇ ਲੋਭ-ਲਾਲਚ,...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਬਲਬੀਰ ਸਿੰਘ ਮੋਮੀ
ਕਿਰਪਾਲ ਸਿੰਘ ਪੰਨੂ-ਇਕ ਪ੍ਰੋਫ਼ਾਈਲ
...ਇਹ ਕਾਰਜ ਕਿਰਪਾਲ ਸਿੰਘ ਪੰਨੂੰ ਨੇ ਜਾਦੂ ਦੀ ਸੋਟੀ ਰਾਹੀਂ ਨਹੀਂ ਸਗੋਂ ਕੰਪਿਊਟਰ ਦੇ ਭੇਦਭਰੇ ਕੋਡਾਂ ਦੇ ਜਾਦੂ ਸਹਾਰੇ ਦਿਨ ਰਾਤ ਇੱਕ ਕਰ ਕੇ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਬਲਰਾਜ ਚੀਮਾ
ਮਿੱਠ ਬੋਲੜੇ ਕਿਰਪਾਲ ਸਿੰਘ ਪੰਨੂੰ ਜੀ
... ... ਸਮੁੱਚੇ ਤੌਰ ਉੱਤੇ ਉਨ੍ਹਾਂ ਨੂੰ ਸੁਚੱਜੇ ਜੀਵਨ ਦਾ ਇਤਰ ਕਿਹਾ ਜਾ ਸਕਦਾ ਹੈ। ਉਨ੍ਹਾਂ ਨਾਲ਼ ਮਿੱਤਰਤਾ ਕਰਨੀ ਇੱਕ ਬਹੁਤ ਹੀ ਮਾਣ-ਸਤਿਕਾਰ ਵਾਲ਼ੀ ਭਾਈਚਾਰਕ ਅਤੇ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਰਾਜਿੰਦਰ
ਨਵੇਂ ਯੁਗ ਦਾ ਭਾਈ ਕਨ੍ਹੱਈਆ
...ਬਾਰਡਰ ਸਕਿਉਰਿਟੀ ਫੋਰਸ ਵਿੱਚ ਇੱਕ ਅਫਸਰ ਰਹੇ ਹੋਣ ਦੇ ਨਾਤੇ ਉਨ੍ਹਾਂ ਦਾ ਜੀਵਨ ਅਨੁਸ਼ਾਸਨ ਵਿੱਚ ਰਹਿੰਦਾ ਹੈ। ਬੀਤੇ ਕਈ ਵਰ੍ਹਿਆਂ ਤੋਂ ਮੇਰਾ ਉਨ੍ਹਾਂ ਦੇ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਇਕਬਾਲ ਮਾਹਲ
ਕਿਰਪਾਲ ਪੰਨੂੰ ਫੌਂਟਾ ਵਾਲਾ, ਹਾਜ਼ਰ ਹੋ..ਓ ਓ!!
...ਓ! ਦੇਸ ਕਨੇਡੇ ਉਂਝ ਬਥੇਰੇ ਪੰਨੂੰ ... ਪੰਜਾਬੀ ਲਿੱਪੀ ਦੇ ਕੰਪਿਊਟਰੀਕਰਨ ਅਤੇ ਨਵ-ਤਕਨਾਲੋਜੀ ’ਚ ਪੰਜਾਬੀ ਭਾਸ਼ਾ ਦੀ ਸੇਵਾ-ਸੰਭਾਲ ਹੁਣ ਉਹਨਾਂ ਦਾ ਇਸ਼ਕ ਬਣ ਚੁੱਕਿਆ ਹੈ। ਉਹਨਾਂ ਨੇ ਖੁਦ ਨਵੇਂ ਫੌਂਟ ਈਜਾਦ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਉਂਕਾਰਪ੍ਰੀਤ
ਕਿਰਪਾਲ ਪੰਨੂੰ ਚੋਰ ਹੈ
...ਹੁਣ ਆਉਂਦੇ ਹਾਂ ਬੰਦੂਕ ਦੇ ਤੀਰ ਬਣਾਉਣ ਵੱਲ। ਕਹਿੰਦੇ ਆ ਜਦੋਂ ਬੰਦੇ ਨੂੰ ਕੋਈ ਆਦਤ ਪੈ ਜਾਵੇ ਤਾਂ ਉਸ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਕੁਲਵਿੰਦਰ ਖਹਿਰਾ
ਪਝੰਤਰ ਨਹੀਂ ਸਤਵੰਜਾ ਸਾਲਾ ਕਿਰਪਾਲ ਸਿੰਘ ਪੰਨੂੰ
...ਸਰੀ, ਬੀ ਸੀ ... ਗੁਰਮੇਲ ਰਾਏ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਗੁਰਮੇਲ ਰਾਏ ਸਰੀ
ਮੇਰਾ ਪੰਨੂੰ ਅੰਕਲ
...ਮੈਂ ਪੰਨੂੰ ਅੰਕਲ ਦੇ ਸਾਰੇ ਵਿਲੱਖਣ ਕਾਰਜਾਂ ਨੂੰ ਪਰਨਾਮ ਕਰਦਾ ਹੋਇਆ, ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦਾ ਹਾਂ।...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਅਮਿੱਤ ਮਿੱਤਰ
ਸੀਨੀਅਰਾਂ ਨੂੰ ਕੰਪਿਊਟਰ ਦੇ ਲੜ ਲਾਉਣ ਵਾਲ਼ੇ ਸਰਦਾਰ ਪੰਨੂੰ
...ਪੰਨੂੰ ਸਾਹਿਬ ਬਹੁਤ ਮਿੱਠਬੋਲੜੇ, ਹਸਮੁੱਖ ਅਤੇ ਖੁਸ਼ਮਿਜ਼ਾਜ ਹਨ। ਉਹ ਹਰ ਵੇਲ਼ੇ ਹਸੂੰ-ਹਸੂੰ ਕਰਦੇ ਰਹਿੰਦੇ ਹਨ ਪਰੰਤੂ ਪੜ੍ਹਾਉਣ ਵਿੱਚ ਬਹੁਤ ਸੰਜੀਦਾ ਹਨ ਅਤੇ ਕਲਾਸ ਦਾ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਮੇਵਾ ਸਿੰਘ ਟਿਵਾਣਾ
ਪੰਜਾਬੀ ਕੰਪਿਊਟਰ ਦਾ ਭਰ ਵਹਿੰਦਾ ਦਰਿਆ ਬਹੁਗੁਣੀਆਂ ਸ: ਕਿਰਪਾਲ ਸਿੰਘ ਪੰਨੂੰ
...‘ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ ਨਾ ਭਾਲ਼ੋ ਤੁਸੀਂ ਜੱਥੇਦਾਰੀਆਂ’ ਗੀਤਕਾਰ ਓਹੜਪੁਰੀ ਵਾਲ਼ੀ ਭਾਵਨਾ ਦੀ ਰੂਹ ਆਪਣੀ ਸੇਵਾਦਾਰੀ ਭਾਵਨਾ ਵਿੱਚ ਭਰ ਕੇ ਹਰ ਇੱਕ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਸੁਦਾਗਰ ਬਰਾੜ ਲੰਡੇ
ਕੰਪਿਊਟਰ ਦਾ ਅੰਬਰੀ ਝਰੋਖਾ – ਕਿਰਪਾਲ ਸਿੰਘ ਪੰਨੂੰ
...ਨਵੇਂ ਦਿਸਹੱਦਿਆਂ ਦਾ ਭਰਮਣ ਕਰਨ ਤੇ ਨਵੇਂ ਅਨੁਭਵ ਪਰਾਪਤ ਕਰਨ ਕਿਰਪਾਲ ਸਿੰਘ ਪੰਨੂੰ 1991 ਵਿੱਚ ਸਤਿਕਾਰ ਪੂਰਨ ਢੰਗ ਨਾਲ਼ ਕੈਨੇਡਾ ਚਲਾ ਗਿਆ। ਕੈਨੇਡਾ ਉਸ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪ੍ਰੋ: ਹਮਦਰਦਵੀਰ ਨੌਸ਼ਹਿਰਵੀ
ਮੇਰੀ ਸੋਚ ਵਿਚਲਾ ਕਿਰਪਾਲ ਸਿੰਘ ਪੰਨੂੰ
...ਉਹ ਲੋਕ ਜਿਨ੍ਹਾਂ ਲਈ ਮੇਰੀ ਇਹ ਸੋਚ ਬਣੀ ਹੈ, ਜਦੋਂ ਮੈਂ ਭਾਰਤ ਵਿੱਚ ਸਾਂ, ਮੇਰੇ ਗੀਤ ਰੀਕਾਰਡ ਕਰ ਕੇ, ਏਥੇ ਲਿਆ ਕੇ, ਰੇਡੀਓ ’ਤੇ,...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਸੁਖਮਿੰਦਰ ਰਾਮਪੁਰੀ
ਪ੍ਰਭਾਵਸ਼ਾਲੀ ਸ਼ਖਸੀਅਤ ਕਿਰਪਾਲ ਸਿੰਘ ਪੰਨੂੰ
...4. ਬਾਗ਼ਬਾਨੀ ਨਾਲ ਖਾਸ ਲਗਾਉ ... ਮੈਂ ਸ: ਕਿਰਪਾਲ ਸਿੰਘ ਪੰਨੂੰ ਨੂੰ ਕਦੇ ਵੀ ਹਰਖ ਜਾਂ ਗੁੱਸੇ ਵਿੱਚ ਕਿਸੇ ਨੂੰ ਮਾੜਾ-ਚੰਗਾ ਬੋਲਦੇ ਨਹੀਂ ਸੁਣਿਆ। ਇੱਕ ਵਾਰ ਇੱਕ ਦਿਹਾੜੀਦਾਰ (ਲੇਬਰ), ਬਹੁਤ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਐਡਵੋਕੇਟ ਹਰਿੰਦਰਪਾਲ ਸਿੰਘ ਸਿੱਧੂ
ਸ਼ਾਨੇ-ਪੰਜਾਬ ਕਿਰਪਾਲ ਸਿੰਘ ਪੰਨੂੰ
... ... ਮੀਆਂ-ਬੀਵੀ, ਇੱਕ ਦੂਜੇ ਤੋਂ, ਵੱਧ ’ਤੇ ਉਚੀ ਪਾਉਣ ਦੁਹਾਈਆਂ;...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਗੁਰਦਾਸ ਮਿਨਹਾਸ
ਕਿਰਪਾਲੂ ਸ਼ਖਸੀਅਤ ਕਿਰਪਾਲ ਸਿੰਘ ਪੰਨੂੰ
...ਪੰਨੂੰ ਸਾਹਿਬ ਵਧੀਆ ਵਿਅੰਗਕਾਰ ਹਨ। ਨੋਕ-ਝੋਕ ਕਰਨ ਦਾ ਉਨ੍ਹਾਂ ਨੂੰ ਵੱਲ ਹੈ। ਨੋਕ-ਝੋਕ ਪਰਿਵਾਰਕ ਪੱਧਰ ਦੀ ਵੀ ਹੁੰਦੀ ਹੈ ਅਤੇ ਸਮਾਜਕ ਪੱਧਰ ਦੀ ਵੀ।...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪ੍ਰੋ. ਨਿਰਮਲ ਸਿੰਘ
ਬਾਪ, ਦੋਸਤ ਤੇ ਰਹਿਬਰ -ਕਿਰਪਾਲ ਸਿੰਘ ਪੰਨੂੰ
...ਇੱਥੇ ਹੀ ਸਾਡਾ ਬੀਬੀ ਜੀ ਪਤਵੰਤ ਕੌਰ ਨਾਲ਼ ਮੇਲ ਹੋਇਆ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਮਾਂ ਵਾਲ਼ਾ ਪਿਆਰ ਦਿੱਤਾ ਹੈ। ਇਸੇ ਤਰ੍ਹਾਂ ਹੀ ਹਰ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪਲਵਿੰਦਰ ਸਿੰਘ ਔਲਖ
|