ਕੌਰਵ ਸਭਾ
ਕੌਰਵ ਸਭਾ - ਕਾਂਡ 1-9
...ਸ਼ਹਿਰ ਜਾਣ ਦੀ ਤਿਆਰੀ ਵਿੱਚ ਰੁੱਝੀ ਪਤਨੀ ਦੀ ਸਹਾਇਤਾ ਕਰਦਾ ਰਾਮ ਨਾਥ ਇਸ ਗੁੱਥੀ ਨੂੰ ਸੁਲਝਾਉਣ ਦਾ ਯਤਨ ਕਰਨ ਲੱਗਾ।...
ਅਪਰੈਲ 08, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 10-11
...ਭਈਆਂ ਦੀਆਂ ਬਸਤੀਆਂ ਵਿੱਚ ਮੂੰਹ ਹਨੇਰੇ ਪੁਲਿਸ ਦੇ ਛਾਪੇ ਕੋਈ ਨਵੀਂ ਗੱਲ ਨਹੀਂ ਸੀ। ਘਰਾਂ ਦੀਆਂ ਤਲਾਸ਼ੀਆਂ ਦੌਰਾਨ ਮਿਲੇ ਕੀਮਤੀ ਸਮਾਨ ਦਾ ਜ਼ਬਤ ਹੋ...
ਅਪਰੈਲ 08, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 20-29
...ਬਾ ਅਦਬ ਉਨ੍ਹਾਂ ਨੂੰ ਡਰਾਇੰਗ ਰੂਮ ਵਿੱਚ ਬਿਠਾਇਆ ਗਿਆ। ... ਬਿਨਾਂ ਪੁੱਛ ਪੜਤਾਲ ਕੀਤੇ ਸਮੇਤ ਕਾਰ ਉਨ੍ਹਾਂ ਨੂੰ ਨੌਕਰ ਨੇ ਅੰਦਰ ਆਉਣ ਦਿੱਤਾ।...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 30-39
...ਨਵੇਂ ਸਿਰੇ ਤੋਂ ਨਵੀਆਂ ਯੋਜਨਾਵਾਂ ਘੜੀਆਂ ਜਾਣ ਲੱਗੀਆਂ। ... ਪਰ ਉਧਰੋਂ ਦਰਖ਼ਾਸਤ ਸਾਧੂ ਸਿੰਘ ਦੇ ਲੱਗਣ ਅਤੇ ਪੇਸ਼ਗੀ ਜ਼ਮਾਨਤ ਦੇ ਇੱਕ ਦਿਨ ਲਈ ਟਲਣ ਦੀ ਖ਼ਬਰ ਨੇ ਸਭ ਦੇ ਸਿਰਾਂ ਵਿੱਚ ਸੌ ਘੜੇ...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 40-49
...ਪ੍ਰਤਾਪ ਸਿੰਘ ਨੇ ਖੜ੍ਹਾ ਹੋ ਕੇ ਪੰਕਜ ਦਾ ਸਵਾਗਤ ਕੀਤਾ। ਆਪਣੇ ਨਾਲ ਵਾਲੀ ਕੁਰਸੀ ’ਤੇ ਉਸਨੂੰ ਬੈਠਾਇਆ। ਖ਼ੁਦ ਪੈਗ ਬਣਾ ਕੇ ਉਸਨੂੰ ਪੇਸ਼ ਕੀਤਾ।...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 50-59
...ਰਾਮ ਨਾਥ ਨੇ ਕਿਸੇ ਥਾਂ ਪੜ੍ਹਿਆ ਸੀ। ਮਨੁੱਖ ਅੰਦਰ ਅਥਾਹ ਸ਼ਕਤੀਆਂ ਦਾ ਸੋਮਾ ਹੈ। ਲੋੜ ਪੈਣ ’ਤੇ ਇਹ ਸ਼ਕਤੀਆਂ ਆਪਣੇ ਆਪ ਜਾਗ ਪੈਂਦੀਆਂ ਹਨ।...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 60-69
...ਬਘੇਲ ਸਿੰਘ ਨੂੰ ਬਹੁਤਾ ਇੰਤਜ਼ਾਰ ਵੀ ਨਾ ਕਰਨਾ ਪਿਆ। ਸਾਰੇ ਕੰਮ ਵਿਚੇ ਛੱਡ ਕੇ ਮੁੱਖ ਮੰਤਰੀ ਬਘੇਲ ਸਿੰਘ ਕੋਲ ਆ ਬੈਠਾ।...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 70-79
...ਦੋਸ਼ੀ ਦੀ ਉਮਰ ਬਾਰੇ ਹੋਣ ਵਾਲਾ ਫੈਸਲਾ ਇੱਕ ਅਹਿਮ ਕਾਰਵਾਈ ਸੀ। ਸਰਕਾਰੀ ਵਕੀਲ ਨੇ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ‘ਦੇਖ ਲਓ’...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 80-89
...ਨੀਲਮ ਦੇ ਹਰਕਤ ਵਿੱਚ ਆਉਣ ਨਾਲ ਵੇਦ ਪਰਿਵਾਰ ਉਪਰ ਛਾਈਆਂ ਕਾਲੀਆਂ ਘਟਾਵਾਂ ਛੱਟਣ ਲੱਗੀਆਂ। ... ਕੱਲ੍ਹ ਉਸਨੂੰ ਸਹਾਰਾ ਦੇ ਕੇ ਤੋਰਿਆ ਗਿਆ ਸੀ। ਅੱਜ ਕੁੱਝ ਕਦਮ ਉਸਨੇ ਆਪ ਪੁੱਟ ਲਏ ਸਨ। ਡਾਕਟਰਾਂ ਨੇ ਭਵਿਖਬਾਣੀ ਕੀਤੀ ਸੀ। ਕੁੱਝ ਦਿਨਾਂ ਬਾਅਦ...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 90-99
...ਤੁਰਨ ਤੋਂ ਪਹਿਲਾਂ ਉਸਨੇ ਰੀਡਰ ਨੂੰ ਹਦਾਇਤ ਕੀਤੀ। ਜੇ ਚਲਾਨ ’ਤੇ ਪਹਿਲਾਂ ਦਸਤਖ਼ਤ ਹੋ ਜਾਣ ਤਾਂ ਠੀਕ। ਨਹੀਂ ਤਾਂ ਜਦੋਂ ਸੰਤੋਖ ਸਿੰਘ ਖਾਣੇ ਦਾ...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 100-109
...ਪਰਚੇ ਵਿਚ ਉਨ੍ਹਾਂ ਦਾ ਨਾਂ ਨਹੀਂ ਸੀ। ਸਾਜ਼ਿਸ਼ ਦਾ ਮੁੱਖ ਗਵਾਹ ਅਦਾਲਤ ਵਿਚ ਆ ਕੇ ਮੁੱਕਰ ਗਿਆ ਸੀ। ਪੁਲਿਸ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
ਕੌਰਵ ਸਭਾ - ਕਾਂਡ 110-117
...ਢਾਈ ਮਹੀਨੇ ਭਜਾ ਕੇ ਜੱਜ ਨੇ ਮੁਲਜ਼ਮ ਧਿਰ ਨੂੰ ਹੰਭਾ ਲਿਆ। ... ਸਫ਼ਾਈ ਪੇਸ਼ ਕਰਨ ਲਈ ਦੋ ਮੌਕੇ ਦਿੱਤੇ ਗਏ। ਰੌਲਾ ਰੱਪਾ ਪਾ ਕੇ ਮਸਾਂ ਇੱਕ ਮੌਕਾ ਹੋਰ ਲਿਆ ਗਿਆ।...
ਅਪਰੈਲ 27, 2018
ਕਿਸਮ: ਕੌਰਵ ਸਭਾ
ਲੇਖ਼ਕ: ਮਿੱਤਰ ਸੈਨ ਮੀਤ
|