ਇਕਬਾਲ ਰਾਮੂਵਾਲੀਆਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ। ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ। ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ। ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ। ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।
Sunday, 06 May 2018 21:59
ਕੰਪਿਊਟਰ ਦਾ ਧਨੰਤਰ ਵੈਦ: ਕਿਰਪਾਲ ਸਿੰਘ ਪੰਨੂੰ
Thursday, 17 December 2009 05:02
12 - ਮਾਸਟਰ ਭਰਪੂਰ ਸਿੰਘ
Friday, 30 October 2009 15:46
11 - ਰੇਡੀਓ ਲਈ ਅਵਾਜ਼-ਟੈਸਟ
Thursday, 22 October 2009 16:43
10 - ਭੂਤਾਂ ਦੇ ਚੌਬਾਰੇ `ਚ
Thursday, 22 October 2009 16:41
09 - ਲੋਹੇ ਦੀ ਬੱਕੀ
Thursday, 22 October 2009 16:40
08 - ਤੂੰਬੀ ਦੀ ਤੁਣ ਤੁਣ
Thursday, 22 October 2009 16:38
07 - ਠੁਰਕਦੇ ਹੱਥ
Thursday, 22 October 2009 16:36
06 - ਇੰਝ ਬਣਿਆਂ ਸਾਡਾ ਬਕਾਇਦਾ ਕਵੀਸ਼ਰੀ ਜੱਥਾ
Thursday, 22 October 2009 16:34
05 - ਖਿੜ ਉੱਠੀ ਕਵੀਸ਼ਰੀ
Thursday, 22 October 2009 16:32
04 - ਕਵੀਸ਼ਰੀ ਨਾਲ਼ ਪਹਿਲੀ ਛੇੜਖਾਨੀ
Thursday, 22 October 2009 16:30
03 - ਸੜਦੀਆਂ ਤਲ਼ੀਆਂ ਲਈ ਛਾਂ ਦੀ ਤਲਾਸ਼
Tuesday, 20 October 2009 16:59
02 - ਮੇਰੇ ਅੰਦਰ ਸਰੰਗੀ ਹੂਕਦੀ ਹੈ!
Tuesday, 20 October 2009 16:56
01 - ਗੁਜਰੀ ਮਰਦੀ ਨਹੀਂ
Tuesday, 20 October 2009 16:51
00 - ਪਰਿਵਾਰ ਤੇ ਪਿਛੋਕੜ |