|
ਮੁੱਖ ਪੰਨਾ
ਕਾਫ਼ੀ ਦਾ ਮੱਗ ਅਤੇ ਸੈਂਡਵਿੱਚ ਮੇਜ਼ ਤੇ ਰੱਖਦਿਆਂ ਧੀ ਨੇ ਆਖਿਆ ਸਵੇਰ ਦੀ ਪਰੇਡ ਹੀ ਵੇਖੀ ਜਾ ਰਹੇ ਹੋ ਪਾਪਾ ਅੱਜ ਕੰਮ ਤੇ ਨਹੀਂ ਜਾਣਾ ਥੋੜੀ ਦੇਰ ਲਈ ਭੁਲ ਗਿਆ ਸਾਂ ਕਿ 26 ਜਨਵਰੀ ਦੀ ਛੁੱਟੀ ਇੰਡੀਆ ਵਿੱਚ ਹੁੰਦੀ ਹੈ। ਮੈਂ ਝੱਟ ਦੇਣੀ ਟ਼ੀ ਵ਼ੀ ਬੰਦ ਕਰਦਾ ਹਾਂ ਘੜੀ ਵੱਲ ਵੇਖਦਾ ਹਾਂ ਤੇ ਆਜ਼ਾਦੀ ਦਿਵਸ ਦੇ ਚੱਲ ਰਹੇ ਜਸ਼ਨਾਂ ਬਾਰੇ ਸੋਚਦਾ ਹਾਂ ਕਿ 15 ਅਗਸਤ 1947 ਨੂੰ ਤੁਰੀ ਆਜ਼ਾਦੀ ਨੇ 26 ਜਨਵਰੀ 1950 ਤੱਕ ਪਹੁੰਚਦਿਆਂ ਕਿਉਂ ਵਿਸਾਰ ਦਿੱਤੇ ਬਲੀਦਾਨ ਭੁਲਾ ਦਿੱਤੇ ਸਕੰਲਪ ਪੀ . . . . Read more >
Published in
ਕਵਿਤਾਵਾਂ
ਮੱਲ੍ਹੇ ਦੇ ਸਕੂਲ `ਚੋਂ ਹਟ ਕੇ ਸੱਤਵੀਂ `ਚ ਮੈਂ ਫਾਜ਼ਿਲਕਾ ਦੇ ਡੀ.ਏ.ਵੀ.ਹਾਈ ਸਕੂਲ ਵਿੱਚ ਪੜ੍ਹਨ ਜਾ ਲੱਗਾ। ਮੇਰੀ ਭੂਆ ਸੁਜਾਨ ਕੌਰ ਫਾਜ਼ਿਲਕਾ ਕੋਲ ਪਿੰਡ ਕੋਠੇ ਵਿਆਹੀ ਹੋਈ ਸੀ। ਨਾ ਉਹਦੇ ਸੱਸ ਸਹੁਰਾ ਸਨ ਤੇ ਨਾ ਕੋਈ ਦਰਾਣੀ ਜਠਾਣੀ ਸੀ। ਵੱਡੇ ਘਰ `ਚ ਉਹਦਾ `ਕੱਲੀ ਦਾ ਜੀਅ ਨਹੀਂ ਸੀ ਲੱਗਦਾ ਤੇ ਉਹ ਮੈਨੂੰ ਆਪਣੇ ਕੋਲ ਪੜ੍ਹਨ ਲਈ ਕਹਿੰਦੀ ਰਹਿੰਦੀ ਸੀ। ਕਹਿੰਦੀ ਸੀ ਕਿ ਸ਼ਹਿਰ ਦੀ ਪੜ੍ਹਾਈ ਪਿੰਡਾਂ ਨਾਲੋਂ ਚੰਗੀ ਹੁੰਦੀ ਹੈ। ਉਹ ਮੈਨੂੰ ਸ਼ਹਿਰ ਦੇ ਬੱਤੇ ਪੀਣ ਦਾ ਵੀ ਲਾਲਚ ਦਿੰਦੀ ਸੀ। ਫੁੱਫੜ ਹੀਰਾ ਸਿੰਘ ਵੀ ਕਹਿ ਚੁੱਕਾ ਸੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
2007 ਦੇ ਸ਼ੁਰੂ ਵਿੱਚ ਪੰਜਾਹ ਓਵਰਾਂ ਵਾਲਾ ਵਰਲਡ ਕ੍ਰਿਕਟ ਕੱਪ ਭਾਰਤੀ ਟੀਮ ਪਹਿਲੇ ਹੀ ਰਾਊਂਡ ਵਿੱਚ ਹਾਰ ਗਈ ਸੀ। ਬੰਗਲਾ ਦੇਸ਼ ਦੀ ਕਮਜ਼ੋਰ ਗਿਣੀ ਜਾਂਦੀ ਟੀਮ ਨੇ ਉਸ ਨੂੰ ਕੱਪ ਦੇ ਮੁਕਾਬਲੇ `ਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪਹਿਲੇ ਰਾਊਂਡ ਵਿੱਚ ਹੀ ਆਊਟ ਹੋ ਗਈ ਸੀ। ਉਦੋਂ ਹਾਰ ਗਿਆਂ ਦੀ ‘ਹਾਰਡ ਲੱਕ’ ਕਹਿ ਕੇ ਦਿਲਜੋਈ ਕਰਨੀ ਤਾਂ ਇੱਕ ਬੰਨੇ ਰਹੀ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੀ ਬਹੁਤ ਤੋਏ ਤੋਏ ਹੋਈ। ਉਨ੍ਹਾਂ ਦੇ ਘਰਾਂ `ਤੇ ਪਹਿਰੇ ਲਾਏ ਗਏ ਤਾਂ ਜੋ ਕ੍ਰਿਕਟ ਦੇ ਜਨੂੰਨੀ ਉਨ੍ਹਾਂ ਨੂੰ ਅੱਗ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਮੇਰੇ ਘਰ ਦਿਆਂ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ ਮੈਂ ਰਾਜਧਾਨੀ ਦਿੱਲੀ ਦੇ ਕਾਲਜ ਵਿੱਚ ਪੜ੍ਹਾਂਗਾ। ਦਿੱਲੀ ਤੋਂ ਮੁੜ ਕੇ ਜਦੋਂ ਮੈਂ ਸਾਰੀ ਕਹਾਣੀ ਸੁਣਾਈ ਤਾਂ ਉਹ ਬੜੇ ਹੈਰਾਨ ਹੋਏ। ਪੁੱਛਣ ਲੱਗੇ, “ਦਿੱਲੀ ਦੀ ਪੜ੍ਹਾਈ ਦਾ ਖਰਚ ਕਿੰਨਾ ਕੁ ਆਊ?” ਮੈਂ ਕਿਹਾ, “ਉਹ ਕਹਿੰਦੇ ਸੀ ਕਿ ਬਹੁਤਾ ਨੀ ਆਉਣਾ। ਫੇਰ ਵੀ ਸਾਲ ਦਾ ਦੋ ਕੁ ਹਜ਼ਾਰ ਤਾਂ ਆ ਈ ਜਾਊ।”ਉਨ੍ਹਾਂ ਦਿਨਾਂ `ਚ ਦੋ ਹਜ਼ਾਰ ਵੀ ਵੱਡੀ ਰਕਮ ਸੀ। ਪਹਿਲਾਂ ਬੀ.ਐੱਡ.ਕਰਨ ਉਤੇ ਵੀ ਦੋ ਢਾਈ ਹਜ਼ਾਰ ਲੱਗ ਚੁੱਕਾ ਸੀ। ਏਨੇ ਪੈਸਿਆਂ ਨਾਲ ਦੋ ਕਿੱਲੇ ਜ਼ਮੀਨ ਖਰੀਦੀ ਜਾ ਸਕਦੀ ਸੀ। . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਐਤਵਾਰ, ਪੰਦਰਾਂ ਅਪਰੈਲ, ਕਾਨਫ਼ਰੰਸ ਦਾ ਤੀਸਰਾ ਦਿਨ ਸੀ। ਅਸੀਂ ਕਾਨਫ਼ਰੰਸ ‘ਚੋਂ ਘੁਸਾਈ ਮਾਰਨ ਦਾ ਫ਼ੈਸਲਾ ਕਰ ਲਿਆ।ਡਾ. ਜਗਤਾਰ ਦੇ ਮਿੱਤਰ ਉਮਰ ਗਨੀ ਦੀ ਜਹਾਜ਼ ਜਿੱਡੀ ਕਾਰ ਸੀ। ਪੇਂਡੂ ਪਹਿਰਾਵੇ ਵਾਲੇ ਡਰਾਈਵਰ ਨਾਲ ਅਗਲੀ ਸੀਟ ਉਤੇ ਡਾ. ਜਗਤਾਰ ਬੈਠਾ ਸੀ, ਪਿੱਛੇ ਉਮਰ ਗਨੀ, ‘ਰਵੇਲ’ ਦਾ ਨੌਜਵਾਨ ਐਡੀਟਰ ਰਿਜ਼ਵਾਨ ਅਹਿਮਦ ਤੇ ਮੈਂ। ਕਿਸੇ ਬੈਂਕਿੰਗ ਅਦਾਰੇ ਵਿਚੋਂ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਮਰ ਗਨੀ ਪਾਕਪਟਨ ਤੋਂ ਜਗਤਾਰ ਦੇ ਬੁਲਾਵੇ ਉਤੇ ਉਚੇਚਾ ਇਥੇ ਆਇਆ ਸੀ ਸਾਨੂੰ ਲਾਹੌਰ ਦੀ ਸੈਰ ਕਰਾਉਣ। ਸਾਡੇ ਪਾਸਪੋਰਟ ਉੱਤੇ . . . . Read more >
Published in
ਵਗਦੀ ਏ ਰਾਵੀ
ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ `ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ `ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ . . . . Read more >
Published in
ਇਕਬਾਲ ਰਾਮੂਵਾਲੀਆ
ਬਚਪਨ ਵਿੱਚ ਮੈਂ ਉੱਚੀ ਆਵਾਜ਼ `ਚ ਗਾਉਂਦੇ ਕਵੀਸ਼ਰਾਂ ਨੂੰ ਸੁਣਦਾ ਸਾਂ ਤਾਂ ਮੇਰਾ ਮਨ ਕਵੀਸ਼ਰ ਬਣਨ ਨੂੰ ਕਰਦਾ ਸੀ। ਸਕੂਲ `ਚ ਮਾਸਟਰਾਂ ਨੂੰ ਸਾਫ ਸੁਥਰੇ ਕਪੜੇ ਪਾਈ ਕੁਰਸੀਆਂ `ਤੇ ਬੈਠੇ ਵੇਖਦਾ ਤਾਂ ਸੋਚਦਾ ਕਿ ਵੱਡਾ ਹੋ ਕੇ ਮਾਸਟਰ ਬਣਾਂਗਾ। ਤਖਤੂਪੁਰੇ ਦੇ ਮੇਲੇ `ਚੋਂ ਚੋਰੀ ਚੁੱਕਿਆ ਚਿੱਠਾ ‘ਝਗੜਾ ਚਾਹ ਤੇ ਲੱਸੀ ਦਾ’ ਪੜ੍ਹਿਆ ਤਾਂ ਦਿਲ ਕੀਤਾ ਕਿ ਵੱਡਾ ਹੋ ਕੇ ਚਿੱਠੇ ਲਿਖਾਂਗਾ। ਪਰ ਐੱਮ.ਏ.ਕਰਨ ਪਿੱਛੋਂ ਮੇਰੇ ਸਾਹਮਣੇ ਲੈਕਚਰਾਰ ਲੱਗਣ ਦਾ ਨਿਸ਼ਾਨਾ ਨਿਸ਼ਚਿਤ ਹੋ ਗਿਆ। ਇਹਦੇ ਵਿੱਚ ਸਾਰਾ ਕੁਛ ਸੀ। ਉਦੋਂ ਦਿੱਲੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਗੱਡੀ ਸਰਹੱਦ ਪਾਰ ਕਰ ਗਈ। ਇਕ ਪਲ ਵਿਚ ਹੀ! ਕਿੰਨੀ ਸਹਿਜ ਸੀ ਇਹ ਗੱਲ! ਆਹ ਹਿੰਦੁਸਤਾਨ ਵਿਚ ਸਾਂ ਤੇ ਹੁਣ ਪਾਕਿਸਤਾਨ ਵਿਚ! ਕਿੰਨੀ ਸੌਖੀ ਤਰ੍ਹਾਂ ਹੋ ਗਿਆ ਇਹ ਸਭ ਕੁਝ! ਪਰ ਇਸ ਪਿੱਛੇ ਕਿੰਨੀਆਂ ਔਖਿਆਈਆਂ ਸਨ। ਕਿੰਨੇ ਸਾਲ ਲੱਗ ਗਏ ਸਨ ਏਨੀ ਕੁ ਗੱਲ ਲਈ!‘‘ਆ ਗਿਆ ਪਾਕਿਸਤਾਨ’’ ਕਿਸੇ ਦਾ ਅੰਦਰਲਾ ਉਤਸ਼ਾਹ ਉਹਦੀ ਜ਼ੁਬਾਨ ਵਿਚ ਥਰਥਰਾ ਰਿਹਾ ਸੀ।‘‘ਔਹ ਹੈ ਹੱਦ…ਕਣਕਾਂ ਦੇ ਵਿਚੋਂ ਵਿਚ ਆਹ ਜਿਹੜੀ ਚਾਰ ਪੰਜ ਕਰਮਾਂ ਥਾਂ ਦੋਵਾਂ ਪਾਸਿਆਂ ਤੋਂ ਵਗੀ ਹੋਈ। ਔਹ ਵੱਟ ਜਿਹੀ, ਘਾਹ-ਬੂਟ ਵਾਲੀ।’’ਅਸੀਂ ਜਿਵੇਂ ਕਹਿ ਰਹੇ ਸਾਂ ਸਰਹੱਦ ਨੂੰ, . . . . Read more >
Published in
ਵਗਦੀ ਏ ਰਾਵੀ
ਖੇਡ ਲੇਖਕ ਬਣਨ ਤੋਂ ਪਹਿਲਾਂ ਮੈਂ ਕੁੱਝ ਕਹਾਣੀਆਂ ਲਿਖੀਆਂ ਸਨ। ਮੈਂ ਆਪਣੀ ਪਹਿਲੀ ਕਹਾਣੀ ‘ਨਚਾਰ’ ਦਾ ਜ਼ਿਕਰ ਕਰਨਾ ਚਾਹਾਂਗਾ। ਇਹ ਪ੍ਰਸਿੱਧ ਲੇਖਕਾਂ ਦੇ ਰਸਾਲੇ ‘ਆਰਸੀ’ ਵਿੱਚ ਛਪੀ ਸੀ ਤੇ ਇਸ ਦੀ ਨਵਲੇਖਕ ਨੂੰ ਭਰਪੂਰ ਦਾਦ ਮਿਲੀ ਸੀ। ਫਿਰ ਮੈਨੂੰ ਹੋਰ ਕਹਾਣੀਆਂ ਲਿਖਣ ਲਈ ਕਿਹਾ ਜਾਣ ਲੱਗਾ। 1965 ਦਾ ਸਾਲ ਸੀ ਤੇ ਮੈਂ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਸਾਂ। ਸਾਹਿਤ ਸਭਾ ਦਿੱਲੀ ਦੀਆਂ ਬੈਠਕਾਂ ਵਿੱਚ ਬਹਿੰਦਾ ਉਠਦਾ ਸਾਂ। ਉਹਨੀਂ ਦਿਨੀਂ ਪੰਜਾਬੀ ਦਾ ਕਵੀ ਤੇ ਆਲੋਚਕ ਡਾ.ਹਰਿਭਜਨ ਸਿੰਘ ਖਾਲਸਾ ਕਾਲਜ ਦਿੱਲੀ ਵਿੱਚ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
ਲਾਮ ਲੋਹੇ ਦੇ ਚਣੇ ਹੈ ਪਹਿਲਵਾਨੀ ਜਿੰਦ ਬੱਕਰੇ ਵਾਂਗ ਕੋਹਾਈਦੀ ਏ ਮੁੜ੍ਹਕੇ ਡੋਲ੍ਹ ਕੇ ਵਿੱਚ ਅਖਾੜਿਆਂ ਦੇ ਜਾਨ ਮਾਰ ਕੇ ਜਾਨ ਬਣਾਈਦੀ ਏ ਮੱਲ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਹੀਰੋ ਰਹੇ ਹਨ। ਅੱਜ ਵੀ ਕਿੱਕਰ ਸਿੰਘ, ਕੱਲੂ, ਗ਼ੁਲਾਮ ਤੇ ਗਾਮੇ ਹੋਰਾਂ ਦੀਆਂ ਗੱਲਾਂ ਕਰੀਏ ਤਾਂ ਰੁਮਾਂਚਿਕ ਜਿਹਾ ਹੁਲ੍ਹਾਰਾ ਆ ਜਾਂਦੈ। ਮੱਲਾਂ ਨੂੰ ਲੋਕ ਮਿੱਟੀ ਦੇ ਅਖਾੜਿਆਂ `ਚ ਤਪ ਕਰਨ ਵਾਲੇ ਤਪੱਸਵੀ ਮੰਨਦੇ ਰਹੇ ਹਨ। ਉਹਨਾਂ ਦੇ ਦਰਸ਼ਨ ਕਰਨ, ਘੋਲ ਵੇਖਣ ਤੇ ਉਹਨਾਂ ਜਿਹੇ ਬਣਨਾ ਲੋਚਦੇ ਰਹੇ ਹਨ। ਦਾਨੀ, ਭਗਤ, ਸੂਰਮੇ ਤੇ ਮੱਲਾਂ . . . . Read more >
Published in
ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ
ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਸਾਡੀ ਮਾਂ ‘ਵੱਡੇ ਦਿਨਾਂ’ ਦੀਆਂ ਛੁੱਟੀਆਂ ਪੁਕਾਰਦੀ ਹੁੰਦੀ ਸੀ। ਸਾਨੂੰ ਇਸ ਅਸਲੀਅਤ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਇਹ ਦਿਨ ‘ਵੱਡੇ’ ਆਪਣੇ ਕੱਦ ਸਦਕਾ ਨਹੀਂ, ਬਲਕਿ ਈਸਾ ਮਸੀਹ ਦੇ ਜਨਮ ਦੇ “ਪਵਿੱਤਰ” ਦਿਨ ਹੋਣ ਕਰ ਕੇ ਜਾਣੇ ਜਾਂਦੇ ਸਨ। ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਅਤੇ ਗੁਰੂ ਜੀ ਵੱਲੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ, ਪੱਛਮ ਵੱਲ ਨੂੰ ਕੀਤੇ ਕਸ਼ਟਮਈ, ਪੈਦਲ ਸਫ਼ਰ . . . . Read more >
Published in
ਇਕਬਾਲ ਰਾਮੂਵਾਲੀਆ
ਬਚਪਨ ਵਿੱਚ ਰਿਕਾਰਡ ਸੁਣਿਆ ਕਰਦੇ ਸਾਂ-ਨਨਕਾਣੇ ਵੱਲ ਨੂੰ ਜਾਂਦਿਆਂ ਰਾਹੀਆ ਵੇ, ਮੇਰੇ ਪ੍ਰੀਤਮ ਨੂੰ ਸੰਦੇਸ਼ਾ ਲੈਂਦਾ ਜਾ …। ਮਨ ਵਿਆਕੁਲ ਹੋ ਜਾਂਦਾ ਸੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ। ਉੱਡ ਕੇ ਜਾਣ ਨੂੰ ਜੀਅ ਕਰਦਾ ਸੀ। ਆਖ਼ਰ ਬਿਧ ਬਣ ਹੀ ਗਈ। ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸ਼ੁਭ ਅਵਸਰ `ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਸੰਗਤਾਂ ਤੋਂ ਨਨਕਾਣਾ ਸਾਹਿਬ ਜਾਣ ਲਈ ਅਰਜ਼ੀਆਂ ਮੰਗੀਆਂ। ਮੈਂ ਮੋਗੇ ਦੇ ਸਿੰਘ ਸਭਾ ਗੁਰਦੁਆਰੇ `ਚੋਂ ਫਾਰਮ ਲੈ ਕੇ ਅਰਜ਼ੀ ਭਰ ਆਇਆ। ਪ੍ਰਕਾਸ਼ ਦਿਵਸ ਦੀ ਪੰਜਵੀਂ ਸ਼ਤਾਬਦੀ . . . . Read more >
Published in
ਹਸੰਦਿਆਂ ਖੇਲੰਦਿਆਂ - ਪ੍ਰਿੰਸੀਪਲ ਸਰਵਣ ਸਿੰਘ ਦੀ ਸਵੈ-ਜੀਵਨੀ
More in This Group:ਸ਼ੀਸ਼ੇ ਤੇ ਚਿਹਰੇWritten by ਸੁਰਜੀਤ ਪਾਤਰ18 - ਪੈਰੀਂ ਤੁਰਨ ਦਾ ਅਨੰਦWritten by ਪ੍ਰਿੰਸੀਪਲ ਸਰਵਣ ਸਿੰਘਝੁਮਕੇWritten by ਕੁਲਜੀਤ ਮਾਨ44 - ਮੇਰਾ ਪ੍ਰਿੰਸੀਪਲ ਬਣਨਾWritten by ਪ੍ਰਿੰਸੀਪਲ ਸਰਵਣ ਸਿੰਘਖਾਬਾਂ ਨੂੰ ਅਮਲ ਵਿੱਚ ਨੇWritten by ਸੁਖਮਿੰਦਰ ਰਾਮਪੁਰੀਢਾਈ ਡਾਲਰ ਦਾ ਕਰਜ਼ਾWritten by ਰਾਜਪਾਲ ਬੋਪਾਰਾਏਵਗਦੀ ਏ ਰਾਵੀWritten by ਵਰਿਆਮ ਸਿੰਘ ਸੰਧੂ33 - ਵੈਟਰਨ ਅਥਲੀਟ ਅਜਮੇਰ ਸਿੰਘWritten by ਪ੍ਰਿੰਸੀਪਲ ਸਰਵਣ ਸਿੰਘ48 - ਰਿਟਾਇਰ ਹੋਣ ਪਿੱਛੋਂWritten by ਪ੍ਰਿੰਸੀਪਲ ਸਰਵਣ ਸਿੰਘ24 - ਦਿੱਲੀ ਤੋਂ ਢੁੱਡੀਕੇWritten by ਪ੍ਰਿੰਸੀਪਲ ਸਰਵਣ ਸਿੰਘ19 - ਦੁਨੀਆਂ ਦਾ ਖੇਡ ਪ੍ਰਬੰਧWritten by ਪ੍ਰਿੰਸੀਪਲ ਸਰਵਣ ਸਿੰਘਢਾਈ ਡਾਲਰ ਦਾ ਕਰਜ਼ਾWritten by ਰਾਜਪਾਲ ਬੋਪਾਰਾਏਸਾਡੀ ਕਾਹਦੀ ਛੱਬੀ ਭਾ ਜੀWritten by ਵਰਿੰਦਰ ਪਾਲ01 - ਗੁਜਰੀ ਮਰਦੀ ਨਹੀਂWritten by ਇਕਬਾਲ ਰਾਮੂਵਾਲੀਆ52 - ਮੇਰੇ ਰੈਣ ਬਸੇਰੇWritten by ਪ੍ਰਿੰਸੀਪਲ ਸਰਵਣ ਸਿੰਘਦਿਲ ਨੇ ਤੋ ਦਿਯਾ ਸਾਥ!Written by ਗੁਰਦਿਆਲ ਸਿੰਘ07 - ਡੀ.ਬੀ.ਹਾਈ ਸਕੂਲ ਮੱਲ੍ਹਾWritten by ਪ੍ਰਿੰਸੀਪਲ ਸਰਵਣ ਸਿੰਘਰਖੇਲWritten by ਕੁਲਜੀਤ ਮਾਨਬੇਨਾਮWritten by ਸੰਦੀਪ ਧਨੋਆਤੈਨੂੰ ਵੀ ਮਾਣ ਆਪਣਾWritten by ਸੁਖਮਿੰਦਰ ਰਾਮਪੁਰੀਮੁਹੱਬਤ ਦਾ ਨਿੱਘ ਮਾਨਣ ਲਈ ਉਤਾਵਲੇWritten by ਵਰਿਆਮ ਸਿੰਘ ਸੰਧੂ12 - ਕੈਂਪਾਂ ਦਾ ਤਜਰਬਾWritten by ਪ੍ਰਿੰਸੀਪਲ ਸਰਵਣ ਸਿੰਘਘਰਾਂ ਨੂੰ ਪਰਤ ਆਵੋWritten by ਡਾ਼ ਗੁਰਬਖਸ਼ ਸਿੰਘ ਭੰਡਾਲ12 - ਬੰਗਾਲ ਦਾ ਪੰਜਾਬੀ ਫੁੱਲ ਬੈਕWritten by ਪ੍ਰਿੰਸੀਪਲ ਸਰਵਣ ਸਿੰਘ'ਅਣਜੰਮੀ ਧੀ ਦੀ ਮਾਂ'Written by ਸੰਦੀਪ ਧਨੋਆ17 - ਨੈਸ਼ਨਲ ਸਟੇਡੀਅਮ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ10 - ਭੂਤਾਂ ਦੇ ਚੌਬਾਰੇ `ਚWritten by ਇਕਬਾਲ ਰਾਮੂਵਾਲੀਆ24 - ਖਾਨਖਾਨੇ ਵਾਲਾ ਮਹਿੰਦਰ ਸਿੰਘWritten by ਪ੍ਰਿੰਸੀਪਲ ਸਰਵਣ ਸਿੰਘ02 - ਮੇਰਾ ਜਨਮ ਤੇ ਮੇਰਾ ਪਿੰਡWritten by ਪ੍ਰਿੰਸੀਪਲ ਸਰਵਣ ਸਿੰਘ‘ਟਾਵਰਜ਼’ ਦਾ ਸਮੱਸਿਆਕਾਰWritten by ਅਕਾਲ ਅੰਮ੍ਰਿਤ ਕੌਰ (ਡਾ਼)31 - ਮੇਰੀ ਖੇਡ ਪੱਤਰਕਾਰੀWritten by ਪ੍ਰਿੰਸੀਪਲ ਸਰਵਣ ਸਿੰਘ46 - ਪ੍ਰਿੰਸੀਪਲੀ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘ37 - ਮੇਰਾ ਤੋਰਾ ਫੇਰਾWritten by ਪ੍ਰਿੰਸੀਪਲ ਸਰਵਣ ਸਿੰਘ04 - ਬਚਪਨ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ00 - ਪਰਿਵਾਰ ਤੇ ਪਿਛੋਕੜWritten by ਇਕਬਾਲ ਰਾਮੂਵਾਲੀਆ09 - ਲੋਹੇ ਦੀ ਬੱਕੀWritten by ਇਕਬਾਲ ਰਾਮੂਵਾਲੀਆ35 - ਅਕਾਲ ਪੁਰਖ ਦਾ ਸੱਦਾWritten by ਪ੍ਰਿੰਸੀਪਲ ਸਰਵਣ ਸਿੰਘ10 - ਪੰਜਾਬੀ ਦੀਆਂ ਖੇਡ ਪੁਸਤਕਾਂWritten by ਪ੍ਰਿੰਸੀਪਲ ਸਰਵਣ ਸਿੰਘ11 - ਰੇਡੀਓ ਲਈ ਅਵਾਜ਼-ਟੈਸਟWritten by ਇਕਬਾਲ ਰਾਮੂਵਾਲੀਆਸੂਰਜ ਨੈਣੀਂ ਵੱਲੋਂ ਸੰਦੀਪ ਧਨੋਆWritten by ਕਿਰਪਾਲ ਸਿੰਘ ਪੰਨੂੰ32 - ਵਰਲਡ ਕਬੱਡੀ ਕੱਪ-2007Written by ਪ੍ਰਿੰਸੀਪਲ ਸਰਵਣ ਸਿੰਘਪੰਜਾਬ ਵਿੱਚ ਹਿੰਦੀ ਦਾ ਬੋਲ-ਬਾਲਾWritten by ਸੁਰਜੀਤ ਸਿੰਘ30 - ਕਹਾਣੀ ਬੁੱਢੇ ਤੇ ਬੀਜ ਦੀWritten by ਪ੍ਰਿੰਸੀਪਲ ਸਰਵਣ ਸਿੰਘਨਦੀਓਂ ਪਾਰ ਰਾਂਝਣ ਦਾ ਠਾਣਾWritten by ਵਰਿਆਮ ਸਿੰਘ ਸੰਧੂਲਾਹੌਰ ਨੂੰ ਅਲਵਿਦਾWritten by ਵਰਿਆਮ ਸਿੰਘ ਸੰਧੂ28 - ਢੁੱਡੀਕੇ ਦੀਆਂ ਯਾਦਾਂWritten by ਪ੍ਰਿੰਸੀਪਲ ਸਰਵਣ ਸਿੰਘ11 - ਰਾਊਂਡ ਫੂਲ ਤੋਂ ਆਲਰਾਊਂਡWritten by ਪ੍ਰਿੰਸੀਪਲ ਸਰਵਣ ਸਿੰਘ38 - ਮੇਰੀ ਅਮਰੀਕਾ ਫੇਰੀWritten by ਪ੍ਰਿੰਸੀਪਲ ਸਰਵਣ ਸਿੰਘਅਨਾਰਕਲੀ ਬਾਜ਼ਾਰ ਵਿਚWritten by ਵਰਿਆਮ ਸਿੰਘ ਸੰਧੂ12 - ਮਾਸਟਰ ਭਰਪੂਰ ਸਿੰਘWritten by ਇਕਬਾਲ ਰਾਮੂਵਾਲੀਆ23 - ਪੰਜਾਂ ਰੁਪਿਆਂ ਦਾ ਭਾਰWritten by ਪ੍ਰਿੰਸੀਪਲ ਸਰਵਣ ਸਿੰਘ53 - ਪਾਰਸ ਤੇ ਯੋਗੀWritten by ਪ੍ਰਿੰਸੀਪਲ ਸਰਵਣ ਸਿੰਘ33 - ਪਿੰਡ ਦੀ ਸੱਥ `ਚੋਂWritten by ਪ੍ਰਿੰਸੀਪਲ ਸਰਵਣ ਸਿੰਘਰੌਸ਼ਨੀਆਂ ਦਾ ਸ਼ਹਿਰWritten by ਵਰਿਆਮ ਸਿੰਘ ਸੰਧੂਪੰਜਾਬੀ ਸਭਿਆਚਾਰ ਦਾ ਗੌਰਵ—ਲਾਹੌਰWritten by ਵਰਿਆਮ ਸਿੰਘ ਸੰਧੂ01 - ਮੇਰੀ ਜੀਵਨ ਗਾਥਾWritten by ਪ੍ਰਿੰਸੀਪਲ ਸਰਵਣ ਸਿੰਘ25 - ਮੇਰਾ ਮੰਗਣਾ ਤੇ ਵਿਆਹWritten by ਪ੍ਰਿੰਸੀਪਲ ਸਰਵਣ ਸਿੰਘ05 - ਖਿੜ ਉੱਠੀ ਕਵੀਸ਼ਰੀWritten by ਇਕਬਾਲ ਰਾਮੂਵਾਲੀਆ26 ਜਨਵਰੀ…Written by ਸੰਦੀਪ ਧਨੋਆ23 - ਸ਼ਹੀਦ ਭਗਤ ਸਿੰਘ ਟੂਰਨਾਮੈਂਟWritten by ਪ੍ਰਿੰਸੀਪਲ ਸਰਵਣ ਸਿੰਘਬੰਦਾ ਸਭ ਤੋਂ ਵੱਡਾ ਗੋਰਖਧੰਦਾWritten by ਵਰਿਆਮ ਸਿੰਘ ਸੰਧੂ20 - ਦਿੱਲੀ ਦੀਆਂ ਸਰਗਰਮੀਆਂWritten by ਪ੍ਰਿੰਸੀਪਲ ਸਰਵਣ ਸਿੰਘਅਣਪੀਤੇ ਪਾਣੀ ਦਾ ਸੁਆਦWritten by ਵਰਿਆਮ ਸਿੰਘ ਸੰਧੂਤੂੰ ਹੀ ਬੋਲWritten by ਹਰਪ੍ਰੀਤ ਸੇਖਾ54 - ਹੋ ਜਾਣੀ ਸੀ ਜਾਹ ਜਾਂਦੀ!Written by ਪ੍ਰਿੰਸੀਪਲ ਸਰਵਣ ਸਿੰਘ29 - ਲੇਖਕਾਂ ਦਾ ਪਿੰਡ ਢੁੱਡੀਕੇWritten by ਪ੍ਰਿੰਸੀਪਲ ਸਰਵਣ ਸਿੰਘ27 - ਸੁਖਸਾਗਰ ਕਬੱਡੀ ਟੂਰਨਾਮੈਂਟWritten by ਪ੍ਰਿੰਸੀਪਲ ਸਰਵਣ ਸਿੰਘਕਲਾ ਤੇ ਕਲਾਕਾਰWritten by ਕਿਰਪਾਲ ਸਿੰਘ ਪੰਨੂੰਭਾਸ਼ਾ ਦੇ ਝਗੜੇ ਤੇ ਮਨਾਂ ਦੀਆਂ ਕਸਰਾਂWritten by ਵਰਿਆਮ ਸਿੰਘ ਸੰਧੂ14 - ਅੰਮ੍ਰਿਤਸਰ ਦੀ ਥਾਂ ਦਿੱਲੀWritten by ਪ੍ਰਿੰਸੀਪਲ ਸਰਵਣ ਸਿੰਘ45 - ਢੁੱਡੀਕੇ ਤੋਂ ਮੁਕੰਦਪੁਰWritten by ਪ੍ਰਿੰਸੀਪਲ ਸਰਵਣ ਸਿੰਘਤਰਲਾ ਰੋਂਦੀ ਅੱਖ ਦਾWritten by ਡਾ਼ ਗੁਰਬਖਸ਼ ਸਿੰਘ ਭੰਡਾਲ10 - ਪਿੰਡ ਕੋਠਾ ਲੁਕਮਾਨਪੁਰWritten by ਪ੍ਰਿੰਸੀਪਲ ਸਰਵਣ ਸਿੰਘਖ਼ੁਫ਼ੂ ਦਾ ਮਹਾਨ ਪਿਰਾਮਿਡWritten by ਦਲਜੀਤ ਸਿੰਘਮਸਲੇ ਦਾ ਹੱਲWritten by ਵਰਿਆਮ ਸਿੰਘ ਸੰਧੂ41 - ਸਫ਼ਰ ਕਰਦਿਆਂWritten by ਪ੍ਰਿੰਸੀਪਲ ਸਰਵਣ ਸਿੰਘ35 - ਮੇਰੀ ਵੈਨਕੂਵਰ ਦੀ ਫੇਰੀ-1Written by ਪ੍ਰਿੰਸੀਪਲ ਸਰਵਣ ਸਿੰਘਸਾਡੇ ਵਿਚਕਾਰ ਕੌਣ ਖੜੋਤਾ ਹੈWritten by ਵਰਿਆਮ ਸਿੰਘ ਸੰਧੂਮਾਂ ਬੋਲੀ ਜੋ ਭੁੱਲ ਜਾਵਣਗੇ…Written by ਵਰਿਆਮ ਸਿੰਘ ਸੰਧੂ06 - ਰੌਲਿਆਂ ਵਾਲਾ ਸਾਲWritten by ਪ੍ਰਿੰਸੀਪਲ ਸਰਵਣ ਸਿੰਘ47 - ਮੇਰੀ ਰਿਟਾਇਰਮੈਂਟWritten by ਪ੍ਰਿੰਸੀਪਲ ਸਰਵਣ ਸਿੰਘਅੰਗ-ਸੰਗWritten by ਵਰਿਆਮ ਸਿੰਘ ਸੰਧੂ |